ਜਦੋਂ ਐੱਸ.ਐੱਸ.ਪੀ. ਬਟਾਲਾ ਨੇ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਤੜਕੇ 4 ਵਜੇ ਗਾਂਧੀ ਚੌਂਕ ਵਿੱਚ ਬੁਲਾਇਆ

ਪੁਲਿਸ ਅਧਿਕਾਰੀਆਂ ਨੂੰ ਤੜਕੇ ਬੁਲਾਉਣ ਦਾ ਮਕਸਦ ਬਟਾਲਾ ਪੁਲਿਸ ਦਾ ਕਵਿਕ ਰਿਸਪਾਂਸ ਚੈੱਕ ਕਰਨਾ – ਐੱਸ.ਐੱਸ.ਪੀ. ਬਟਾਲਾ ਬਟਾਲਾ, 9 ਸਤੰਬਰ ( ਮੰਨਨ ਸੈਣੀ ) – ਵਿਆਹ ਪੁਰਬ ਸਬੰਧੀ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੀ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਹਨ। ਪੁਲਿਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਐੱਸ.ਐੱਸ.ਪੀ. ਬਟਾਲਾ ਸ੍ਰੀ ਅਸ਼ਵਨੀ ਕਪੂਰ ਨੇ ਅੱਜ ਤੜਕੇ 4 ਵਜੇ ਕਾਲ … Continue reading ਜਦੋਂ ਐੱਸ.ਐੱਸ.ਪੀ. ਬਟਾਲਾ ਨੇ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਤੜਕੇ 4 ਵਜੇ ਗਾਂਧੀ ਚੌਂਕ ਵਿੱਚ ਬੁਲਾਇਆ